World Cancer Care Doctor
  • 1
  • 2
  • 3
  • 4
Shape

Welcome to World Cancer Care Charitable Society's SELF-CANCER SCREENING CHECK-UP PORTAL.

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਸਵੈ-ਕੈਂਸਰ ਸਕ੍ਰੀਨਿੰਗ ਚੈਕ-ਅੱਪ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ।

वर्ल्ड कैंसर केयर चैरिटेबल सोसाइटी के सेल्फ-कैंसर स्क्रीनिंग चेक-अप पोर्टल में आपका स्वागत है।

  • Backward
  • NEXT
Step 2
1 of 4 completed

WORLD CANCER CARE CHARITABLE SOCIETY's SELF-CANCER SCREENING CHECK-UP

Please Enter Your Personal Detail/ ਕਿਰਪਾ ਕਰਕੇ ਆਪਣਾ ਨਿੱਜੀ ਵੇਰਵਾ ਦਰਜ ਕਰੋ/कृपया अपना व्यक्तिगत विवरण दर्ज करें:

Gender/ਲਿੰਗ/लिंग:

  • BACK
  • NEXT
Step 3
2 of 4 completed

SELF-CANCER SCREENING CHECK-UP

Please give the answers of Questions given below/ਕਿਰਪਾ ਕਰਕੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ/कृपया नीचे दिए गए प्रश्नों के उत्तर दें:

1.

Does your throat bleed through your month?

ਕੀ ਤੁਹਾਡੇ ਗਲੇ ਵਿਚੋਂ ਮੂੰਹ ਰਾਹੀ ਖੂਨ ਆਉਂਦਾ ਹੈ ?

क्या आपके गले या मुंह के रास्ते खून आता है ?

2.

Do you have a sore throat while eating ?

ਕੀ ਤੁਹਾਨੂੰ ਖਾਣਾ ਖਾਂਦੇ ਸਮੇਂ ਗਲੇ ਵਿੱਚ ਤਕਲੀਫ ਹੁੰਦੀ ਹੈ ?

क्या आपको खाना खाते समय गले में कोई तकलीफ है?

3.

Do you have a ulcer in your mouth that won’t heal ?

ਕੀ ਤੁਹਾਡੇ ਮੂੰਹ ਵਿੱਚ ਕੋਈ ਛਾਲਾ ਜਾਂ ਜ਼ਖਮ ਹੈ ਜੋ ਠੀਕ ਨਹੀਂ ਹੋ ਰਿਹਾ ?

क्या आपके मुंह के अंदर कोई छाला या जख्म है जो ठीक नहीं हो रहा ?

4.

Do you have Lump in your body that is growing rapidly ?

ਕੀ ਤੁਹਾਡੇ ਸਰੀਰ ਤੇ ਕੋਈ ਗੰਢ ਜਾਂ ਗਿਲ੍ਹਟੀ ਹੈ ਜੋ ਤੇਜ਼ੀ ਨਾਲ ਵਧ ਰਹੀ ਹੈ?

क्या आपके बदन पर कोई गांठ या गिल्टी है जो तेजी से बढ़ रही है ?

5.

Do you have any wounds on your body that are not healing ?

ਕੀ ਤੁਹਾਡੇ ਸਰੀਰ ਤੇ ਕੋਈ ਜ਼ਖਮ ਹੈ ਜੋ ਠੀਕ ਨਹੀਂ ਹੋ ਰਿਹਾ ?

क्या आपके बदन पर कोई जख्म है जो ठीक नहीं हो रहा?

6.

Do you have any lump, Nipple discharge, differ in size ?

ਕੀ ਤੁਹਾਡੀ ਛਾਤੀ (ਔਰਤ) ਵਿੱਚ ਕੋਈ ਗਿਲ੍ਹਟੀ, ਨਿਪਲ ਵਿੱਚੋਂ ਰੇਸ਼ਾ, ਜਾ ਅਕਾਰ ਵਿੱਚ ਅੰਤਰ ਆਦਿ ਹੈ ?

क्या औरत के स्तन में कोई गाँठ गिल्टी निप्पल मैं रिसाव साइज में अंतर है ?

7.

Are you having blood in your urine or stool ?

ਕੀ ਤੁਹਾਨੂੰ ਪਿਸ਼ਾਬ ਜਾਂ ਲੈਟਰੀਨ ਰਾਹੀ ਖੂਨ ਆ ਰਿਹਾ ਹੈ?

क्या आपको पेशाब या लैट्रिन के रास्ते खून आता है ?

Do you have frequent urination or swelling in the urethra ?

ਕੀ ਤੁਹਾਨੂੰ ਪਿਸ਼ਾਬ ਲੱਗ ਕੇ ਜਾਂ ਜ਼ਿਆਦਾ ਆਉਂਦਾ ਹੈ, ਜਾਂ ਨਲਾਂ ਵਿਚ ਸੋਜ ਹੈ?

क्या आपको पेशाब करते समय कोई दिक्कत या परेशानी है, जा सूजन है?

9.

Are you suddenly losing weight and feeling very weak ?

ਕੀ ਤੁਹਾਡਾ ਭਾਰ ਲਗਾਤਾਰ ਘੱਟ ਰਿਹਾ ਹੈ ਅਤੇ ਤੁਸੀਂ ਕਮਜ਼ੋਰ ਮਸੂਸ ਕਰ ਰਹੇ ਹੋ?

क्या आपका वजन लगातार कम हो रहा है और आप कमजोर होते जा रहे हैं?

10.

Irregular period or heavy and frequent bleeding in women?

ਔਰਤ ਵਿੱਚ ਪੀਰੀਅਡ ਸਬੰਧੀ ਦਿੱਕਤ ਜਾਂ ਜ਼ਿਆਦਾ ਅਤੇ ਵਾਰ-ਵਾਰ ਖੂਨ ਦਾ ਆਉਣਾ?

औरतों में पीरियड की दिक्कत होना या ज्यादा और बार बार खून का आना ?

11.

Does your bones getting weaker and there is constant pain in them?

ਕੀ ਤੁਹਾਡੀਆਂ ਹੱਡੀਆਂ ਲਗਾਤਾਰ ਕਮਜ਼ੋਰ ਹੋ ਰਹੀਆਂ ਹਨ ਅਤੇ ਉਨ੍ਹਾਂ ਵਿੱਚ ਦਰਦ ਰਹਿੰਦਾ ਹੈ

क्या आप की हड्डियां कमजोर हो रही हैं और उनमें लगातार दर्द रहता है?

12.

None of the Above ? / ਉਪਰ ਦਿੱਤੇ ਲੱਛਣਾਂ ਵਿੱਚੋਂ ਕੋਈ ਨਹੀਂ ਹੈ?/इनमें से कोई लक्षण नहीं?

Any Other Issue ?/ਕਿਸੇ ਹੋਰ ਤਕਲੀਫ਼ ਸਬੰਧੀ ?/कोई और तकलीफ है?

  • BACK
  • SUBMIT